Ophthalmologist
MBBS, MS Ophthalmology

12+ Years
Experience
96% Recommended
(66 Ratings)
12+
Experience
(Years)




Based on 66 ratings
छोटा भामेराई, जो सिर्फ 7 साल का है, हमेशा अपनी आँखों को मलते रहता था। हम फौरन डॉ. आशना के पास ले गए। उन्होंने बताया कि उसे नंबर का चश्मा लगेगा।
ਯਾਰ, ਕੁੱਝ ਦਿਨ ਪਹਿਲਾਂ ਅੱਖ ਵਿੱਚ ਇਨਫੈਕਸ਼ਨ ਹੋ ਗਈ ਸੀ, ਪੂਰੀ ਲਾਲ ਹੋ ਗਈ ਸੀ ਤੇ ਦਰਦ ਵੀ ਬਹੁਤ ਸੀ। ਸਾਰਾ ਦਿਨ ਬੇਚੈਨੀ ਰਹਿੰਦੀ ਸੀ। ਮੇਰੇ ਦੋਸਤ ਨੇ ਡਾ. ਆਸ਼ਨਾ ਉੱਪਲ ਦਾ ਨਾਮ ਦੱਸਿਆ। ਪਹਿਲੇ ਹੀ ਵਿਜ਼ਿਟ ਵਿੱਚ ਉਹਨਾਂ ਨੇ ਸਹੀ ਦਵਾਈ ਦਿੱਤੀ ਤੇ ਦੂਜੇ ਦਿਨ ਤੋਂ ਹੀ ਅੱਖ ਠੀਕ ਹੋਣੀ ਸ਼ੁਰੂ ਹੋ ਗਈ। ਅੰਮ੍ਰਿਤਸਰ ਵਿੱਚ ਅੱਖਾਂ ਦੇ ਇਲਾਜ ਲਈ ਇਹ ਸਭ ਤੋਂ ਵਧੀਆ ਜਗ੍ਹਾ ਹੈ।
My grandmother had been avoiding eye check-ups for years due to fear. She eventually developed early signs of glaucoma. We brought her to Dr. Aashna Uppal, who, with her calm demeanor and gentle approach, managed to reassure my Dadi ji.
उनकी दी हुई दवाइयों और सलाह से मुझे बहुत आराम मिला है। अब मेरी आँखें पहले से बहुत बेहतर महसूस करती हैं।
She made my son feel comfortable, played little games to check his eyes.
ਮੇਰੀ ਮਾਤਾ ਜੀ (ਬਲਬੀਰ ਕੌਰ) ਦੀਆਂ ਅੱਖਾਂ ਦੀ ਰੌਸ਼ਨੀ ਬਹੁਤ ਘੱਟ ਗਈ ਸੀ, ਲੱਗਦਾ ਸੀ ਕਿ ਉਹ ਦੁਬਾਰਾ ਦੁਨੀਆ ਨਹੀਂ ਦੇਖ ਸਕਣਗੇ। ਡਾਕਟਰ ਆਸ਼ਨਾ ਉੱਪਲ ਨੇ ਬੜੀ ਹਿੰਮਤ ਨਾਲ ਉਹਨਾਂ ਦਾ ਮੋਤੀਆਬਿੰਦ ਦਾ ਆਪ੍ਰੇਸ਼ਨ ਕੀਤਾ। ਅੱਜ ਮੇਰੀ ਮਾਤਾ ਜੀ ਸਭ ਕੁਝ ਸਾਫ਼ ਦੇਖ ਸਕਦੇ ਹਨ, ਇੱਥੋਂ ਤੱਕ ਕਿ ਗੁਰਦੁਆਰੇ ਜਾ ਕੇ ਵੀ ਉਹਨਾਂ ਨੂੰ ਬਹੁਤ ਸਕੂਨ ਮਿਲਦਾ ਹੈ। ਡਾਕਟਰ ਸਾਹਿਬਾ ਨੇ ਸਾਡੀ ਜ਼ਿੰਦਗੀ ਵਿੱਚ ਰੌਸ਼ਨੀ ਭਰ ਦਿੱਤੀ। ਵਾਹਿਗੁਰੂ ਉਹਨਾਂ ਨੂੰ ਤੰਦਰੁਸਤੀ ਬਖਸ਼ੇ।


Dr. Aashna Uppal has a 96% recommendation rate based on patient reviews.
Currently, 66 patients have shared their consultation experience with Dr. Aashna Uppal Ophthalmologist.
The rating is calculated based on the average of all patient reviews submitted for Dr. Aashna Uppal. Ratings are updated automatically whenever a new review is added.
You can submit your review after consulting Dr. Aashna Uppal by sharing your experience through the "Write A Review" button available on this page.


Latest Health Articles
Top Treatments in Amritsar


Book Appointment Today
Book Appointment Today